ਤਜਰਬੇ ਜਿੰਦਗੀ ਦੇ
ਮੇਰੀ ਜਿੰਦਗੀ ਦਾ ਤਜਰਬਾ ਭੋਲੇ ਪਨ ਤੋਂ ਸ਼ੁਰੂ ਹੋਇਆ ਤੇ ਹੁਣ ਮੈਨੂੰ ਮੇਰੇ ਨਾਲ ਕੌਣ ਜੁੜਿਆ ਹੋਇਆ ਤੇ ਕਿਉਂ ਜੁੜਿਆ ਮੈਨੂੰ ਪਤਾ ਲਗ ਜਾਂਦਾ। ਆਹੋ ਤਜਰਬਾ ਸਿਖਾਉਂਦਾ। ਇਹ ਦੁਨੀਆ ਹੀ ਆ ਜਿਹਨੇ ਮੈਨੂੰ ਅਕਲ ਸਿਖਾਈ ਆ। ਜਦੋ ਤੁਰ ਗਈ ਸੀ ਬੇਬੇ ਕਦੇ ਮੁੜ ਕਿ ਨਹੀਂ ਆਈ। ਮੈਂ ਜਿੰਦਗੀ ਵਿੱਚ ਬਹੁਤ ਕੁਝ ਕੀਤਾ ਜਿਸ ਨਾਲ ਮੈਂ ਬਹੁਤ ਕੁਝ ਹਾਸਲ ਵੀ ਕੀਤਾ ਤੇ ਜਿਸ ਨਾਲ ਮੈਂ ਬਹੁਤ ਕੁਝ ਜਰਿਆ ਵੀ ਹੈ। ਮੈਂ ਜੋ ਵੀ ਸਿਖਦਾ ਉਹੀ ਮੈਂ ਲਿਖਦਾ ਤਜਰਬਾ ਲਿਖਵਾਉਂਦਾ। ਮੈਂ ਅਜੇ ਵੀ ਹੈਰਾਨ ਹਾਂ ਦੁਨੀਆ ਤੇ ਸਭ ਇਥੇ ਰਹਿ ਜਾਣਾ ਬਸ ਰੱਬ ਭੁਲ ਜਾਂਦੀ ਦੁਨੀਆ। ਕਿਨੇ ਦੂਰ ਮੈਥੋਂ ਬਦਲ ਕੇ ਚਾਲ ਛੱਡ ਗਏ ਤੇ ਕਿਨੇ ਐਂਟੀ ਹੋ ਗਏ ਤੇ ਕਿਨੇ ਮੇਰੇ ਨਾਲ ਹੋ ਗਏ, ਤਾਂਹੀ ਛੋਟੀ ਉਮਰ ਵਿੱਚ ਚਿੱਟੇ ਵਾਲ ਹੋ ਗਏ। ਯਾਰੀ ਜਿੰਦਗੀ ਵਿੱਚ ਇੱਕ ਵਾਰੀ ਹੁੰਦੀ ਹੈ ਕਈ ਨਿਕਲਦੇ ਨੇ ਜਾਲੀ ਪਹਿਲਾਂ ਕਰਕੇ ਗਦਾਰੀ ਆਖਦੇ ਗਲਤੀ ਹੋ ਗਈ। ਰੱਬ ਨੇ ਜਿਗਰਾ ਈ ਬਥੇਰਾ ਦੇ ਰੱਖਿਆ ਮੇਰਾ ਦਿਲ ਵੀ ਬਥੇਰਾ, ਬਸ ਹੱਸ ਕੇ ਬੈਠੀ ਦਾ ਭਾਵੇਂ ਕੰਢਿਆ ਦਾ ਡੇਰਾ। ਮੇਰੇ ਲੇਖਾਂ ਨੂੰ ਵੀ ਮੇਰੇ ਖਿਲਾਫ ਕਰਤਾ ਖੁਸ਼ੀਆਂ ਦਾ ਵਰਕਾ ਹੀ ਸਾਫ਼ ਕਰਤਾ , ਮੇਰੀ ਜਿੰਦਗੀ ਦੇ ਨਾਲ ਜਿਹਨੇ ਧੋਖਾ ਕਰਿਆ ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ। ਮੈਂ ਤਾਂ ਕਦੇ ਕਿਸ...